ਮਾਮਲਾ ਬਟਾਲਾ ਦੇ ਮਾਨ ਨਗਰ ਇਲਾਕੇ ਦਾ ਹੈ, ਜਿੱਥੇ ਚੋਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਕਲਾਸ ਰੂਮ 'ਚ ਬੱਚਿਆਂ ਦੀ ਪੜਾਈ ਲਈ ਲੱਗੇ ਪ੍ਰੋਜੈਕਟਰ, ਸਕੂਲ 'ਚ ਲੱਗੇ ਸੀਸੀਟੀਵੀ ਤੇ ਡੀਵੀਆਰ ਚੋਰੀ ਕਰ ਫ਼ਰਾਰ ਹੋ ਗਏ |
.
The thieves targeted the government school.
.
.
.
#govermentschool #punjabnews #punjab